Blog
ਨੇਤਾ, ਨੀਤੀ, ਨਾਤਾ ਅਤੇ ਨੀਅਤ

ਨੇਤਾ, ਨੀਤੀ, ਨਾਤਾ ਅਤੇ ਨੀਅਤ

ਨੇਤਾ, ਨੀਤੀ, ਨਾਤਾ ਅਤੇ ਨੀਅਤ ਡਾ. ਗੁਰਵਿੰਦਰ ਸਿੰਘ 'ਨੇਤਾ ਨੇਕ ਸ਼ਰੀਫ਼ ਦਾ, ਨਾਤਾ ਲੋਕਾਂ ਨਾਲ। ਨੀਤੀ ਮਾਨਵਵਾਦ ਦੀ, ਨੀਅਤ ਸਬਰ ਵਿਸ਼ਾਲ।' 'ਨੇਤਾ ਮਤਲਬਖ਼ੋਰ ਦਾ, ਨਾਤਾ ਕੁਰਸੀ ਨਾਲ। ਨੀਤੀ ਫਾਸ਼ੀਵਾਦ ਦੀ, ਨੀਅਤ ਨੀਚ ਕੰਗਾਲ।' ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆਂ ਦੇ ਸਾਬਕਾ ਮੁੱਖ ਮੰਤਰੀ ਗਲਿਨ ਕਲਾਰਕ ਨਾਲ ਸਬੰਧਤ ਬੜੀ ਦਿਲਚਸਪ...