SOLD! 30879 Cardinal Avenue

Congratulations to Mr. Seva Singh Thandi and Mr. Gurpreet Singh Thandi on purchasing their first home in Canada! For more information regarding any property please contact me, Gurvinder Singh, at 604-825-1550. 

ਬਹੁਤ ਮੁਬਾਰਕਾਂ! ਕੈਨੇਡਾ ਦੀ ਧਰਤੀ ‘ਤੇ ਆਪਣਾ ਪਹਿਲਾਂ ਘਰ ਲੈਣ ਦੀਆਂ ਖੁਸ਼ੀਆਂ ਹਾਸਲ ਕਰਨ ਵਾਲੇ ਸ. ਸੇਵਾ ਸਿੰਘ ਥਾਂਦੀ ਅਤੇ ਵੀਰ ਗੁਰਪ੍ਰੀਤ ਸਿੰਘ ਥਾਂਦੀ ਤੇ ਸਾਰੇ ਪਰਿਵਾਰ ਨੂੰ ਮੁਬਾਰਕਾਂ ਕਰ ਸੁਹਾਵਣਾ ਹੋਵੇ ਤੇ ਚੜ੍ਹਦੀ ਕਲਾ ਹੋਵੇ । ਕੋਈ ਵੀ ਪ੍ਰਾਪਰਟੀ ਖਰੀਦਣ ਜਾਂ ਵੇਚਣ ਲਈ ਹਮੇਸ਼ਾਂ ਚੇਤੇ ਰੱਖੋ: ਗੁਰਵਿੰਦਰ ਸਿੰਘ: 604 825 1550.